Subscribe to Updates
Get the latest creative news from FooBar about art, design and business.
- 🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ
- ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ
- ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ
- ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
- ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਫਾਰ ਵੂਮਨ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਉਦਯੋਗਿਕ ਕੰਪਨੀਆਂ ਦਾ ਦੌਰਾ ਕੀਤਾ
- ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0
- ਮਾਂ ਬਗਲਾਮੁਖੀ ਧਾਮ ਵਿਖੇ ਕਾਰੋਬਾਰੀ ਵਿਕਾਸ ਯੱਗ ਦਾ ਆਯੋਜਨ
- ਸੰਸਦ ਮੈਂਬਰ ਅਰੋੜਾ ਨੇ ਜਗਰਾਉਂ ਪੁਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਰਾਸ਼ਟਰੀ ਏਕਤਾ ਪ੍ਰਤੀ ਵਚਨਬੱਧਤਾ ਦੁਹਰਾਈ
Author: Trended Today
ਪਲਾਟ ਦੇ ਇੰਤਕਾਲ ਬਦਲੇ ਕਿਸ਼ਤਾਂ ਵਿੱਚ 65000 ਰੁਪਏ ਰਿਸ਼ਵਤ ਲੈਣ ਵਾਲਾ ਪਟਵਾਰੀ ਅਤੇ ਉਸਦਾ ਸਾਥੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 14 ਅਕਤੂਬਰ :ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਮਾਲ ਹਲਕਾ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਰਿਹਾ ਪਟਵਾਰੀ ਗੁਰਨਾਮ ਸਿੰਘ (ਹੁਣ ਸੇਵਾ ਮੁਕਤ) ਅਤੇ ਉਸ ਦੇ ਦੋ ਸਾਥੀਆਂ ਬੂਟਾ ਸਿੰਘ ਤੇ ਰਾਣਾ ਸਿੰਘ ਵਾਸੀ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵੱਲੋਂ ਮਿਲੀਭੁਗਤ ਕਰਕੇ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 65000 ਰੁਪਏ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਪਟਵਾਰੀ ਗੁਰਨਾਮ ਸਿੰਘ ਅਤੇ ਉਸ ਦੇ ਸਹਾਇਕ ਰਾਣਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੂੰ…
ਏਕ ਹਮ ਫਾਊਂਡੇਸ਼ਨ ਨੇ ਮੈਡੀਕਲ ਕੈਂਪ ਲਗਾਇਆ ਲੁਧਿਆਣਾ – ਏਕ ਹਮ ਫਾਊਂਡੇਸ਼ਨ ਅਤੇ ਸ਼ਾਈਨ ਮੈਡੀਕਲ ਹਾਲ ਨੇ ਸਲੇਮ ਟਾਬਰੀ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਲਗਭਗ 150 ਲੋਕਾਂ ਨੇ ਵੱਖ-ਵੱਖ ਮੈਡੀਕਲ ਟੈਸਟਾਂ ਜਿਵੇਂ ਕਿ ਬਲੱਡ ਪ੍ਰੈਸ਼ਰ, ਡਾਇਬਟੀਜ਼, ਸਾਧਾਰਨ ਟੈਸਟ ਅਤੇ ਸਭ ਤੋਂ ਵੱਧ ਅੱਖਾਂ ਦੇ ਟੈਸਟਾਂ ਤੋਂ ਲਾਭ ਲਿਆ। ਰਜਿੰਦਰ ਸ਼ਾਈਨ, ਲਲਿਤ ਬੇਰੀ, ਰਾਜੇਸ਼ ਸੈਂਗਰ, ਸ਼੍ਰੀਮਤੀ ਅਨੁਰਾਧਾ, ਆਸ਼ੂ ਅਤੇ ਮੋਹਿਤ ਤੋਂ ਇਲਾਵਾ ਸ਼ਾਈਨ ਮੈਡੀਕਲ ਹਾਲ ਦੀ ਟੀਮ, ਏਕ ਹਮ ਫਾਊਂਡੇਸ਼ਨ ਦੇ ਵਲੰਟੀਅਰ ਅਤੇ ਡਾਕਟਰਾਂ ਦੀ ਟੀਮ ਮੌਜੂਦ ਸਨ। ਇਸ ਮੌਕੇ ਪੌਦੇ ਵੀ ਵੰਡੇ ਗਏ।
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਐਮਪੀ ਸੰਜੀਵ ਅਰੋੜਾ ਦੇ ਸੁਝਾਵਾਂ ਦਾ ਲਿਆ ਨੋਟਿਸ ਲੁਧਿਆਣਾ, 14 ਅਕਤੂਬਰ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਨੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸੂਚਿਤ ਕੀਤਾ ਕਿ ਉਹਨਾਂ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਦੀ ਸਫਲਤਾ ਨੂੰ ਹੁਲਾਰਾ ਦੇਣ ਲਈ ਉਹਨਾਂ ਦੇ ਸੁਝਾਵਾਂ ਦਾ ਨੋਟਿਸ ਲਿਆ ਹੈ। ਅਰੋੜਾ ਨੂੰ ਭੇਜੇ ਇੱਕ ਪੱਤਰ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸੇੰਟ੍ਰਲ ਸੈਕਟਰ ਅੰਬ੍ਰੇਲਾ ਸਕੀਮ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐਸਵਾਈ) ਨੂੰ ਲਾਗੂ ਕਰ ਰਿਹਾ ਹੈ। ਪੀਐਮਕੇਐਸਵਾਈ ਦੀਆਂ ਸਬ-ਕੰਪੋਨੈਂਟ ਸਕੀਮਾਂ ਦੇ ਤਹਿਤ,…
ਵਾਹਗਾ ਬਾਰਡਰ ‘ਤੇ ਵਪਾਰ ਖੋਲ੍ਹਣ ਲਈ ਉਪਰਾਲੇ ਕੀਤੇ ਜਾਣ: ਸੰਸਦ ਮੈਂਬਰ ਅਰੋੜਾ ਨੇ ਡਾ. ਜੈਸ਼ੰਕਰ ਨੂੰ ਕੀਤੀ ਬੇਨਤੀ ਲੁਧਿਆਣਾ, 14 ਅਕਤੂਬਰ : ਵਿਦੇਸ਼ ਮੰਤਰੀ ਡਾ: ਐੱਸ. ਜੈਸ਼ੰਕਰ ਦੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐਸਸੀਓ) ਕੌਂਸਲ ਆਫ਼ ਹੈੱਡਜ਼ ਦੀ ਮੀਟਿੰਗ ਲਈ 15-16 ਅਕਤੂਬਰ ਨੂੰ ਪਾਕਿਸਤਾਨ ਦੀ ਹੋਣ ਵਾਲੀ ਯਾਤਰਾ ਦੇ ਮੱਦੇਨਜ਼ਰ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸੋਮਵਾਰ ਨੂੰ ਉਨ੍ਹਾਂ ਨੂੰ ਪੱਤਰ ਲਿਖ ਕੇ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਮੁੜ ਸ਼ੁਰੂ ਕਰਨ ਲਈ ਬੇਨਤੀ ਕੀਤੀ ਹੈ। ਆਪਣੇ ਪੱਤਰ ਵਿੱਚ ਅਰੋੜਾ ਨੇ ਮੰਤਰੀ ਨੂੰ ਖਾਸ ਕਰਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਮੁੜ ਸ਼ੁਰੂ ਕਰਨ ਦੀ ਵਕਾਲਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਪਾਕਿਸਤਾਨ…
ਨਿਊਜ਼ੀਲੈਂਡ ਨੇ 2024 ਦੀ ਮੁੰਡਿਆਂ ਦੀ ਟੀ20 ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ਲਈ ਪਾਕਿਸਤਾਨ ਔਰਤਾਂ ਨੂੰ 54 ਰਨ ਨਾਲ ਹਰਾਇਆ। ਇਹ ਮੈਚ ਦੁਬਈ ਵਿੱਚ ਖੇਡਿਆ ਗਿਆ ਸੀ ਜਿੱਥੇ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 110 ਰਨ ‘ਤੇ 6 ਵਿਕਟਾਂ ‘ਤੇ ਰੋਕਿਆ। ਪਾਕਿਸਤਾਨ, ਜਿਹੜਾ ਸਿਰਫ 56 ਰਨ ਤੇ ਆਊਟ ਹੋ ਗਿਆ, ਨੇ ਟੀ20ਆਈ ਵਿੱਚ ਆਪਣਾ ਸਬ ਤੋਂ ਘੱਟ ਸਕੋਰ ਕੀਤਾ। ਨਿਊਜ਼ੀਲੈਂਡ ਦੀ ਜਿੱਤ ਵਿੱਚ ਅਮਲੀਅ ਕਰ (3-14) ਅਤੇ ਈਡਨ ਕਾਰਸਨ (2-7) ਦੀ ਮਹਾਨ ਬੋਲਿੰਗ ਦੇ ਯੋਗਦਾਨ ਸੀ, ਜਿਨ੍ਹਾਂ ਨੇ ਪਾਕਿਸਤਾਨ ਦੀ ਬਲੀਅਤ ਨੂੰ ਜ਼ਿਆਦਾ ਅੱਗੇ ਨਹੀਂ ਵਧਣ ਦਿੱਤਾ। ਪਾਕਿਸਤਾਨ ਨੇ ਫੀਲਡ ਵਿੱਚ 8 ਕੈਚ ਛੱਡੇ, ਜਿਸ ਨਾਲ ਉਨ੍ਹਾਂ ਦੀ ਸਥਿਤੀ ਖਰਾਬ ਹੋ…
ਹਰਿਆਣੇ ਦੇ ਲੋਕਾਂ ਦਾ ਆਪਣੇ ਭਵਿੱਖ ਲਈ ਸਹੀ ਫੈਸਲਾ – ਗੋਸ਼ਾ ਪੰਜਾਬ ਦੇ ਲੋਕ ਆਪਣੇ ਭਵਿੱਖ ਲਈ ਸਹੀ ਫੈਸਲਾ ਲੈਣ – ਗੋਸ਼ਾਲੁਧਿਆਣਾ (8 ਅਕਤੂਬਰ) ਪੰਜਾਬ ਭਾਜਪਾ ਦੇ ਮੀਡੀਆ ਪੇਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਹਰਿਆਣਾ ਦੇ ਲੋਕਾਂ ਦਾ ਤੀਜੀ ਵਾਰ ਸਰਕਾਰ ਬਣਾਉਣ ਤੇ ਜਿੱਥੇ ਧੰਨਵਾਦ ਕਰਦੇ ਗੋਸ਼ਾ ਨੇ ਕਿਹਾ ਹਰਿਆਣਾ ਦੇ ਲੋਕਾਂ ਨੇ ਆਪਣੇ ਭਵਿੱਖ ਲਈ ਸਹੀ ਫੈਸਲਾ ਕੀਤਾ ਹੈ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਅਤੇ ਹਰਿਆਣੇ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਬਣਾਉਣ ਕਰਕੇ ਇਹ ਸੂਬਾ ਪੰਜਾਬ ਵਿੱਚੋ ਨਿਕਲਿਆ ਹੋਣ ਦੇ ਬਾਵਜੂਦ ਅੱਜ ਪੰਜਾਬ ਨਾਲੋਂ ਵੱਧ ਤਰੱਕੀ ਕਰ ਰਿਹਾ ਹੈ ਪਰ ਇਸ ਦੇ ਉਲਟ ਪੰਜਾਬ ਸੂਬਾ ਲਗਾਤਾਰ ਗਲਤ ਫੈਸਲੇ ਕਰਕੇ ਅਤੇ…
ਜ਼ਿਲ੍ਹਾ ਲੁਧਿਆਣਾ ਦੀ ਹਰੇਕ ਅਨਾਜ਼ ਮੰਡੀ ਵਿੱਚ ਝੋਨਾ ਖਰੀਦ ਕੇ ਤੁਰੰਤ ਚੁੱਕਿਆ ਜਾਵੇਗਾ :- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਜਗਰਾਉਂ/ਲੁਧਿਆਣਾ, 8 ਅਕਤੂਬਰ – ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਸਖ਼ਤ ਨਿਰਦੇਸ਼ ਹਨ ਕਿ ਕਿਸੇ ਵੀ ਕਿਸਾਨ ਨੂੰ ਅਨਾਜ਼ ਮੰਡੀ ਵਿੱਚ ਝੋਨਾ ਵੇਚਣ ਸਮੇਂ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਹਰੇਕ ਅਨਾਜ ਮੰਡੀ ਵਿੱਚ ਝੋਨਾ ਖਰੀਦ ਕੇ ਤੁਰੰਤ ਚੁੱਕਿਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅਨਾਜ਼ ਮੰਡੀ ਜਗਰਾਉਂ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਕਿ ਅਨਾਜ਼ ਮੰਡੀਆਂ ਵਿੱਚ ਸਖ਼ਤ…
ਨਵਰਾਤਰੀ ਦੇ 9 ਦਿਨਾਂ ਦੇ ਰੰਗ 2024 ਭਾਰਤ ਵਿੱਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇੱਥੇ ਹਰ ਰੰਗ ਦਾ ਕੀ ਮਤਲਬ ਹੈ ਨਵਰਾਤਰੀ ਦੌਰਾਨ, ਜਦੋਂ ਇਹ ਵਿਸ਼ੇਸ਼ ਮਤਲਬ ਰੱਖਦਾ ਹੈ। Day NumberGoddess worshippedColourSignificanceDay 1ShailaputriYellowSymbolizes happiness, brightness, and energy.Day 2BrahmachariniGreenRepresents growth, harmony, and new beginnings.Day 3ChandraghantaGreyReflects stability and strength.Day 4KushmandaOrangeSymbolizes enthusiasm, warmth, and energy.Day 5SkandamataWhiteRepresents peace and purity.Day 6KatyayniRedA color of power and passion.Day 7KalaratriRoyal BlueRepresents royalty, elegance, and wealth.Day 8MahagauriPinkSymbolizes compassion, harmony, and love.Day 9SiddhidatriPurpleReflects spirituality, ambition, and prosperity.ਨਵਰਾਤਰੀ ਦੇ 9 ਰੰਗਾਂ ਦੀ ਦਿਨਵਾਰ ਲਿਸਟ ਹਰ ਰੰਗ ਦਾ ਵਿਸ਼ਤ੍ਰਿਤ ਮਤਲਬ ਦਿਨ 1: ਪੀਲਾਪਹਿਲੇ ਦਿਨ ਦਾ ਪੀਲਾ ਰੰਗ ਗੋੱਦੇਸ਼ੀ ਸ਼ੈਲਾਪੁਤਰੀ…
ਰਾਜਪਾਲ ਕਟਾਰੀਆ, ਅਚਾਰੀਆ ਲੋਕੇਸ਼ਜੀ ਅਤੇ ਅਨਿਲ ਮੋਂਗਾ ਨੇ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਡੇ ਨੂੰ ਸੰਬੋਧਨ ਕੀਤਾ ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ, ਡੀ.ਬੀ.ਸੀ.ਟੀ ਟਰੱਸਟ ਦਾ ਕੰਮ ਹੈ ਮਿਸਾਲੀ- ਰਾਜਪਾਲ ਕਟਾਰੀਆ ਅਨਿਲ ਮੋਂਗਾ ਬਜ਼ੁਰਗ ਨਾਗਰਿਕਾਂ ਅਤੇ ਅਨਾਥ ਬੱਚਿਆਂ ਦੀ ਸੇਵਾ ਲਈ ਵਧਾਈ ਦੇ ਹੱਕਦਾਰ ਹਨ – ਅਚਾਰੀਆ ਲੋਕੇਸ਼ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਸਮਾਜ ਭਲਾਈ ਲਈ ਨਿਰੰਤਰ ਕੰਮ ਕਰੇਗਾ- ਚੇਅਰਮੈਨ ਅਨਿਲ ਮੋਂਗਾ ਲੁਧਿਆਣਾ/ਨਵੀਂ ਦਿੱਲੀ, 1 ਅਕਤੂਬਰ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਅਹਿੰਸਾ ਵਿਸ਼ਵ ਭਾਰਤੀ ਅਤੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਜੈਨ ਅਚਾਰੀਆ ਡਾ. ਲੋਕੇਸ਼ ਜੀ ਨੇ ਸ਼੍ਰੀ ਅਨਿਲ ਮੋਂਗਾ ਦੁਆਰਾ ਸਥਾਪਿਤ ਡ੍ਰੀਮ…
ਪ੍ਰੈਸ ਨੋਟ ਪ੍ਰੀਤ ਸਾਹਿਤ ਸਦਨ ਵੱਲੋਂ ਪੁਸਤਕ ਰਿਲੀਜ਼ ਅਤੇ ਕਾਵਿ-ਗੋਸ਼ਟੀ ਦਾ ਆਯੋਜਨ ਮਨੋਜ ਧੀਮਾਨ ਅਤੇ ਮਨਜੀਤ ਕੌਰ ‘ਮੀਤ’ ਵੱਲੋਂ ਲਿਖੀਆਂ ਪੁਸਤਕਾਂ ਬਾਰੇ ਪੜ੍ਹੇ ਗਏ ਪੇਪਰ ਲੁਧਿਆਣਾ, 30 ਸਤੰਬਰ, 2024: ਪ੍ਰੀਤ ਸਾਹਿਤ ਸਦਨ, ਲੁਧਿਆਣਾ ਵੱਲੋਂ ਐਤਵਾਰ ਸ਼ਾਮ ਨੂੰ ਇੱਕ ਪੁਸਤਕ ਲੋਕ ਅਰਪਣ ਅਤੇ ਕਾਵਿ-ਗੋਸ਼ਟੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ: ਪੂਨਮ ਸਪਰਾ ਨੇ ਕੀਤਾ। ਇਸ ਸਮਾਗਮ ਵਿੱਚ ਰਮਾ ਸ਼ਰਮਾ ਨੇ ਮਨੋਜ ਧੀਮਾਨ ਦੀ ਪੁਸਤਕ ‘ਬਿਰਜੂ ਨਾਈ ਦੀ ਦੁਕਾਨ’ (ਨਾਵਲ) ’ਤੇ ਪੇਪਰ ਪੜ੍ਹਿਆ। ਰਮਾ ਸ਼ਰਮਾ ਨੇ ਹੀ ਮਨੋਜ ਧੀਮਾਨ ਦੀ ਦੂਜੀ ਪੁਸਤਕ ‘ਜਾਗਤੇ ਰਹੋ’ (ਲਘੂ ਕਹਾਣੀ ਸੰਗ੍ਰਹਿ) ‘ਤੇ ਮਮਤਾ ਜੈਨ ਵੱਲੋਂ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਲਿਖਿਆ ਪੇਪਰ ਪੜ੍ਹਿਆ। ਪੜ੍ਹੇ ਗਏ…
