Close Menu

    Subscribe to Updates

    Get the latest creative news from FooBar about art, design and business.

    What's Hot

    🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

    May 12, 2025

    ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ

    March 26, 2025

    ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ

    March 24, 2025
    Facebook X (Twitter) Instagram
    Trending
    • 🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ
    • ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ
    • ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ
    • ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
    • ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਫਾਰ ਵੂਮਨ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਉਦਯੋਗਿਕ ਕੰਪਨੀਆਂ ਦਾ ਦੌਰਾ ਕੀਤਾ
    • ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0
    • ਮਾਂ ਬਗਲਾਮੁਖੀ ਧਾਮ ਵਿਖੇ ਕਾਰੋਬਾਰੀ ਵਿਕਾਸ ਯੱਗ ਦਾ ਆਯੋਜਨ
    • ਸੰਸਦ ਮੈਂਬਰ ਅਰੋੜਾ ਨੇ ਜਗਰਾਉਂ ਪੁਲ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਰਾਸ਼ਟਰੀ ਏਕਤਾ ਪ੍ਰਤੀ ਵਚਨਬੱਧਤਾ ਦੁਹਰਾਈ
    Facebook X (Twitter) Instagram
    ਟ੍ਰੇੰਡਡ ਟੁਡੇਟ੍ਰੇੰਡਡ ਟੁਡੇ
    21 Days weight loss challenge
    • Home
    • Geopolitics
    • Lifestyle
    • Science

      ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ

      March 24, 2025

      ਕੇਰਲਾ ਨੇ ਆਈ ਸੀ ਐਮ ਆਰ ਅਧਿਐਨ ਦੇ ਨਾਲ ਕੈਂਸਰ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਵਧਦੇ ਮਾਮਲਿਆਂ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਹਨ।

      February 27, 2025

      ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੰਜੀਤ ਨਗਰ ‘ਚ 600 ਕਿਲੋਗ੍ਰਾਮ ਖੋਆ ਬਰਾਮਦ

      October 14, 2024
    • Sports
        Featured

        ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0

        By Trended TodayMarch 23, 2025
        Recent

        ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0

        March 23, 2025

        ਪਾਕਿਸਤਾਨ ਔਰਤਾਂ ਦਾ ਮੈਚ ਨਿਊਜ਼ੀਲੈਂਡ ਔਰਤਾਂ ਨਾਲ | ਨਿਊਜ਼ੀਲੈਂਡ ਔਰਤਾਂ ਨੇ ਪਾਕਿਸਤਾਨ ਔਰਤਾਂ ਨੂੰ 54 ਰਨ ਨਾਲ ਹਰਾਇਆ

        October 14, 2024

        ਵਧੀਕ ਡਿਪਟੀ ਕਮਿਸ਼ਨਰ ਨੇ ਖੇਡ ਮੈਦਾਨਾਂ ‘ਚ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜਾਈ

        September 9, 2024
      1. World
      2. Fitness
      3. Social

        🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

        May 12, 2025

        ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

        March 23, 2025

        ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ ਫਾਰ ਵੂਮਨ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਅਲੱਗ ਅਲੱਗ ਉਦਯੋਗਿਕ ਕੰਪਨੀਆਂ ਦਾ ਦੌਰਾ ਕੀਤਾ

        March 23, 2025

        ਆਰ ਜੀ ਹਸਪਤਾਲ ਪੇਸ਼ ਕਰਦਾ ਹੈ ਲੁਧਿਆਣਾ ਦਾ ਸਭ ਤੋਂ ਉਡੀਕਿਆ ਜਾਣ ਵਾਲਾ ਦੌੜ ਸਮਾਗਮ: ਮਿਲਿੰਦ ਸੋਮਨ ਨਾਲ ਆਰਜੀ ਮੈਰਾਥਨ 6.0

        March 23, 2025

        ਮਾਂ ਬਗਲਾਮੁਖੀ ਧਾਮ ਵਿਖੇ ਕਾਰੋਬਾਰੀ ਵਿਕਾਸ ਯੱਗ ਦਾ ਆਯੋਜਨ

        March 23, 2025
      4. Entertainment
        1. Film & Drama
        Featured

        ਜ਼ੀ ਅਨਮੋਲ ਸਿਨੇਮਾ ਇਸ ਵੀਰਵਾਰ ਨੂੰ ਪਹਿਲੀ ਵਾਰ ਟੀਵੀ ‘ਤੇ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ‘ਅਜਾਗਜਨਤਰਮ’ ਦਾ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਲਿਆ ਰਿਹਾ ਹੈ।

        By Trended TodayOctober 16, 2024
        Recent

        ਜ਼ੀ ਅਨਮੋਲ ਸਿਨੇਮਾ ਇਸ ਵੀਰਵਾਰ ਨੂੰ ਪਹਿਲੀ ਵਾਰ ਟੀਵੀ ‘ਤੇ ਐਕਸ਼ਨ ਅਤੇ ਭਾਵਨਾਵਾਂ ਨਾਲ ਭਰਪੂਰ ‘ਅਜਾਗਜਨਤਰਮ’ ਦਾ ਵਿਸ਼ਵ ਟੈਲੀਵਿਜ਼ਨ ਪ੍ਰੀਮੀਅਰ ਲਿਆ ਰਿਹਾ ਹੈ।

        October 16, 2024

        ਅਦਾਕਾਰ ਅਤੁਲ ਪਰਚੁਰੇ 57 ਸਾਲ ਦੀ ਉਮਰ ਵਿੱਚ ਕੈਂਸਰ ਕਾਰਨ ਜਾਨ ਗਈ

        October 15, 2024

        ਫਿਲਮ ‘ ਫਾਈਟਰ ‘ ਦੇ ਖਲਨਾਇਕ ਰਿਸ਼ਭ ਸਾਹਨੀ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਤਿਆਰੀ ਕੀਤੀ ਸ਼ੁਰੂ

        September 9, 2024
      ਟ੍ਰੇੰਡਡ ਟੁਡੇਟ੍ਰੇੰਡਡ ਟੁਡੇ
      Home » 3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐਸ.ਈ., ਐਕਸੀਅਨ, ਡੀ.ਸੀ.ਐਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ
      Social

      3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐਸ.ਈ., ਐਕਸੀਅਨ, ਡੀ.ਸੀ.ਐਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ

      Trended TodayBy Trended TodayOctober 15, 2024Updated:October 16, 2024No Comments
      WhatsApp Facebook Twitter Pinterest LinkedIn Reddit Tumblr Email
      SE Axion Municipal Corporation Ludhiana on charges of embezzlement of Rs 3 crore Vigilance Bureau filed corruption case against
      Share
      WhatsApp Facebook Twitter LinkedIn Pinterest Email

      ਵਿਜੀਲੈਂਸ ਬਿਊਰੋ ਪੰਜਾਬ

      3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐਸ.ਈ., ਐਕਸੀਅਨ, ਡੀ.ਸੀ.ਐਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ

      ਚੰਡੀਗੜ੍ਹ, 15 ਅਕਤੂਬਰ, 2024:

      ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਲੁਧਿਆਣਾ ਵਿੱਚ ਤਾਇਨਾਤ ਰਹੇ ਸਪਰੇਡੈਂਟ ਇੰਜੀਨੀਅਰ ਰਾਜਿੰਦਰ ਸਿੰਘ (ਹੁਣ ਸੇਵਾਮੁਕਤ), ਕਾਰਜਕਾਰੀ ਇੰਜੀਨੀਅਰ (ਐਕਸੀਅਨ) ਰਣਬੀਰ ਸਿੰਘ, ਅਤੇ ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ (ਡੀ.ਸੀ.ਐਫ.ਏ) ਪੰਕਜ ਗਰਗ ਖਿਲਾਫ਼ 3,16,58,421 ਰੁਪਏ ਦੇ ਗਬਨ ਦੇ ਦੋਸ਼ਾਂ ‘ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਐਕਸੀਅਨ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਲ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਇਹ ਕੇਸ ਜਸਪਿੰਦਰ ਸਿੰਘ, ਇਲੈਕਟ੍ਰਿਕ ਪੰਪ ਡਰਾਈਵਰ, ਜ਼ੋਨ ਸੀ, ਨਗਰ ਨਿਗਮ ਲੁਧਿਆਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਨੰਬਰ 359/2023 ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।

      ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਸੰਚਾਲਨ ਅਤੇ ਰੱਖ-ਰਖਾਅ ਸ਼ਾਖਾ ਵਿੱਚ ਤਾਇਨਾਤ ਐਕਸੀਅਨ ਰਣਬੀਰ ਸਿੰਘ ਨੇ ਵੱਖ-ਵੱਖ ਟਿਊਬਵੈੱਲਾਂ ਸਬੰਧੀ ਕਾਰਜਾਂ ਲਈ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਅਦਾਇਗੀਆਂ ਕਰਨ ਲਈ ਐਮ.ਸੀ. ਖਾਤਿਆਂ ਵਿੱਚੋਂ ਮਈ 2021 ਤੋਂ ਸਤੰਬਰ 2022 ਤੱਕ 3,16,58,421 ਰੁਪਏ ਪੇਸ਼ਗੀ ਰਕਮ ਵਜੋਂ ਪ੍ਰਾਪਤ ਕੀਤੇ ਸਨ ਪਰ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਇਨ੍ਹਾਂ ਫੰਡਾਂ ਦਾ ਗਬਨ ਕੀਤਾ ਗਿਆ।

      ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਨੂੰ ਲੁਧਿਆਣਾ ਸ਼ਹਿਰ ਵਿੱਚ ਟਿਊਬਵੈੱਲ ਸਬੰਧੀ ਕਾਰਜਾਂ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪੇਸ਼ਗੀ ਰਕਮ ਦੇ ਭੁਗਤਾਨ ਬਾਰੇ ਕਿਸੇ ਪ੍ਰਸਤਾਵ ਜਾਂ ਮੰਗ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਮਿਲਿਆ ਪਰ ਐਕਸੀਅਨ ਰਣਬੀਰ ਸਿੰਘ ਵੱਲੋਂ ਇਹ ਫੰਡ ਪ੍ਰਾਪਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਕਿਰਿਆ ਅਨੁਸਾਰ ਸਬੰਧਤ ਜੂਨੀਅਰ ਇੰਜਨੀਅਰ (ਜੇ.ਈ.) ਜਾਂ ਉਪ ਮੰਡਲ ਅਫ਼ਸਰ (ਐਸ.ਡੀ.ਓ.) ਵੱਲੋਂ ਲੋੜੀਂਦੀ ਤਜਵੀਜ਼ ਤਿਆਰ ਕੀਤੀ ਜਾਣੀ ਬਣਦੀ ਸੀ ਅਤੇ ਇਸ ਨੂੰ ਯੋਗ ਪ੍ਰਣਾਲੀ ਰਾਹੀਂ ਸਬੰਧਤ ਐਕਸੀਅਨ ਅੱਗੇ ਪੇਸ਼ ਕੀਤਾ ਜਾਣਾ ਸੀ ਪਰ ਉਕਤ ਮੁਲਜ਼ਮਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਰਕਾਰੀ ਫੰਡਾਂ ਦੇ ਗਬਨ ਕਰਨ ਦੇ ਉਦੇਸ਼ ਨਾਲ ਅਜਿਹੀ ਕੋਈ ਪ੍ਰਕਿਰਿਆ ਅਮਲ ਵਿੱਚ ਨਹੀਂ ਲਿਆਂਦੀ ਗਈ।
      ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਐਕਸੀਅਨ ਰਣਬੀਰ ਸਿੰਘ ਨੇ ਖੁਦ ਹੀ ਫਾਈਲ ‘ਤੇ ਨੋਟਿੰਗ ਲਗਾ ਕੇ ਪੀ.ਐਸ.ਪੀ.ਸੀ.ਐਲ. ਵੱਲੋਂ ਫ਼ਰਜ਼ੀ ਮੰਗ ਪੇਸ਼ ਕੀਤੀ ਸੀ ਅਤੇ ਇਸਨੂੰ ਸੀਨੀਅਰ ਨਗਰ ਨਿਗਮ ਅਧਿਕਾਰੀਆਂ ਦੀ ਪ੍ਰਵਾਨਗੀ ਲਈ ਸੁਪਰਡੰਟ ਇੰਜੀਨੀਅਰ (ਐਸ.ਈ.) ਰਜਿੰਦਰ ਸਿੰਘ ਨੂੰ ਭੇਜ ਦਿੱਤਾ ਸੀ। ਐਸ.ਈ. ਰਜਿੰਦਰ ਸਿੰਘ ਨੇ ਪੇਸ਼ਗੀ ਰਕਮ ਦਾ ਭੁਗਤਾਨ ਪ੍ਰਾਪਤ ਕਰਨ ਸਬੰਧੀ ਫਾਈਲ ਨਾਲ ਭੇਜੇ ਦਸਤਾਵੇਜ਼ਾਂ ਦੀ ਤਸਦੀਕ ਨਹੀਂ ਕੀਤੀ ਅਤੇ ਫਾਇਲ ਨੂੰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਦੀ ਪ੍ਰਵਾਨਗੀ ਲਈ ਅੱਗੇ ਭੇਜ ਦਿੱਤਾ। ਮੁਲਜ਼ਮ ਐਕਸੀਅਨ ਅਤੇ ਐਸ.ਈ. ਨੇ ਆਪਣੇ ਵਿਭਾਗ ਦੇ ਨਿਯਮਾਂ ਤੋਂ ਜਾਣੂ ਹੋਣ ਦੇ ਬਾਵਜੂਦ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਕੇਸ ਨੂੰ ਪ੍ਰਵਾਨਗੀ ਲਈ ਅੱਗੇ ਉੱਚ ਅਧਿਕਾਰੀਆਂ ਕੋਲ ਭੇਜ ਦਿੱਤਾ। ਇਸ ਤੋਂ ਇਲਾਵਾ, ਨਗਰ ਨਿਗਮ ਦੇ ਤਤਕਾਲੀ ਜੁਆਇੰਟ ਕਮਿਸ਼ਨਰ, ਵਧੀਕ ਕਮਿਸ਼ਨਰ ਅਤੇ ਕਮਿਸ਼ਨਰ ਨੇ ਫਾਈਲ ਵਿਚ ਮੌਜੂਦ ਦਸਤਾਵੇਜ਼ਾਂ ਜਾਂ ਤੱਥਾਂ ਦੀ ਜਾਂਚ/ਪੜਤਾਲ ਕੀਤੇ ਬਿਨਾਂ ਇਨ੍ਹਾਂ ਕੇਸਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ।

      ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੀ ਮਨਜ਼ੂਰੀ ਉਪਰੰਤ ਆਰਜ਼ੀ ਪੇਸ਼ਗੀ ਰਕਮ ਦੇ ਭੁਗਤਾਨ ਦੀ ਫਾਈਲ ਸਾਲ 2021-2022 ਵਿੱਚ ਲੇਖਾ ਬ੍ਰਾਂਚ ਦੇ ਇੰਚਾਰਜ ਤਤਕਾਲੀ ਡੀ.ਸੀ.ਐਫ.ਏ. ਪੰਕਜ ਗਰਗ ਨੂੰ ਕੇਸ-ਅਧਾਰਤ ਪ੍ਰਣਾਲੀ ਰਾਹੀਂ ਜਾਰੀ ਕਰਨ ਲਈ ਭੇਜੀ ਗਈ ਸੀ ਕਿਉਂਕਿ ਪੇਸ਼ਗੀ ਰਕਮ 42 ਟਿਊਬਵੈੱਲ ਦੇ ਕਾਰਜਾਂ ਨਾਲ ਸਬੰਧਤ ਸੀ।

      ਡੀ.ਸੀ.ਐਫ.ਏ. ਦਾ ਫਰਜ਼ ਪੇਸ਼ਗੀ ਸਬੰਧੀ ਅਦਾਇਗੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਫਾਈਲ ਨਾਲ ਲਗਾਏ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕਰਨਾ ਸੀ ਪਰ ਉਸਨੇ ਇਸ ਸਬੰਧੀ ਕੋਈ ਇਤਰਾਜ਼ ਨਹੀਂ ਉਠਾਇਆ ਅਤੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ। ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਡੀ.ਸੀ.ਐਫ.ਏ. ਨੇ ਐਕਸੀਅਨ ਅਤੇ ਐਸ.ਈ. ਨਾਲ ਮਿਲੀਭੁਗਤ ਕਰਕੇ ਅਸਥਾਈ ਪੇਸ਼ਗੀ ਨਾਲ ਸਬੰਧਤ ਬਿੱਲ ਪਾਸ ਕੀਤੇ ਸਨ ਅਤੇ ਰਕਮ ਨਗਰ ਨਿਗਮ ਦੇ ਦੋ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ।

      ਉਨ੍ਹਾਂ ਅੱਗੇ ਦੱਸਿਆ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਨੇ ਨਗਰ ਨਿਗਮ ਦੇ ਖਾਤਿਆਂ ਵਿੱਚੋਂ ਆਪਣੇ-ਆਪ ਨੂੰ ਚੈਕਾਂ ਰਾਹੀਂ ਵੱਖ-ਵੱਖ ਮਿਤੀਆਂ ਨੂੰ 3,16,58,421 ਰੁਪਏ ਦੀ ਰਾਸ਼ੀ ਹਾਸਲ ਕੀਤੀ ਅਤੇ ਆਪਸੀ ਮਿਲੀਭੁਗਤ ਨਾਲ ਫੰਡਾਂ ਦਾ ਗਬਨ ਕੀਤਾ।
      ਜ਼ਿਕਰਯੋਗ ਹੈ ਕਿ ਜਦੋਂ ਇਸ ਸਬੰਧੀ ਤਿੰਨ ਸਾਲਾਂ ਬਾਅਦ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਤਾਂ ਐਕਸੀਅਨ ਰਣਬੀਰ ਸਿੰਘ ਨੇ ਉਕਤ ਰਾਸ਼ੀ ਐਮ.ਸੀ. ਲੁਧਿਆਣਾ ਦੇ ਖਾਤੇ ਵਿੱਚ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ 30.01.2024 ਤੋਂ 21.03.2024 ਤੱਕ ਦੋ ਮਹੀਨਿਆਂ ਵਿੱਚ 3,12,23,729 ਰੁਪਏ ਦੀ ਰਕਮ ਜਮ੍ਹਾਂ ਕਰਵਾ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਦੇ ਰਿਕਾਰਡ ਅਨੁਸਾਰ ਉਕਤ ਮੁਲਜ਼ਮ ਐਕਸੀਅਨ ਰਣਬੀਰ ਸਿੰਘ ਵੱਲ ਆਰਜ਼ੀ ਪੇਸ਼ਗੀ ਦੇ 4,34,692 ਰੁਪਏ ਅਜੇ ਵੀ ਬਕਾਇਆ ਹਨ।

      ਇਸ ਸਬੰਧੀ ਉਪਰੋਕਤ ਸਾਰੇ ਮੁਲਜ਼ਮਾਂ ਸੁਪਰਡੈਂਟ ਇੰਜੀਨੀਅਰ ਰਾਜਿੰਦਰ ਸਿੰਘ, ਐਕਸੀਅਨ ਰਣਬੀਰ ਸਿੰਘ, ਅਤੇ ਡੀ.ਸੀ.ਐਫ.ਏ. ਪੰਕਜ ਗਰਗ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ ਧਾਰਾ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466 467, 468, 471, 120-ਬੀ ਤਹਿਤ ਐਫ.ਆਈ.ਆਰ. ਨੰਬਰ 32 ਮਿਤੀ 14.10.2024 ਨੂੰ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੇਸ ਦੀ ਜਾਂਚ ਦੌਰਾਨ ਨਗਰ ਨਿਗਮ ਲੁਧਿਆਣੇ ਵਿਖੇ ਉਸ ਸਮੇਂ ਤਾਇਨਾਤ ਹੋਰ ਸ਼ੱਕੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

      Featured Top News
      Share. Facebook Twitter Pinterest WhatsApp LinkedIn Tumblr Telegram Email
      Trended Today
      • Website

      Related Posts

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

      May 12, 2025

      ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ

      March 26, 2025

      ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ

      March 24, 2025
      Leave A Reply Cancel Reply

      Top Posts

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

      May 12, 2025

      ਜੰਗ-ਏ-ਆਜ਼ਾਦੀ ਦੇ ਮਹਾਨ ਅਜਾਦੀ ਘੁਲਾਟੀ ਸਨ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ

      September 2, 2024

      ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 34 ‘ਚ ਟਿਊਬਵੈੱਲ ਨਿਰਮਾਣ ਕਾਰਜਾਂ ਦਾ ਉਦਘਾਟਨ

      September 6, 2024

      ਨਾ-ਮਲੂਮ ਸੜਕ ਹਾਦਸਿਆਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਉਪਬੰਧ : ਡਿਪਟੀ ਕਮਿਸ਼ਨਰ

      September 6, 2024
      Don't Miss
      Asia

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

      By Trended TodayMay 12, 2025

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਾਲ ਹੀ ਵਿੱਚ…

      ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ

      March 26, 2025

      ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ

      March 24, 2025

      ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

      March 23, 2025
      Stay In Touch
      • Facebook
      • Twitter
      • Pinterest
      • Instagram
      • YouTube
      • Vimeo

      Subscribe to Updates

      Get the latest creative news from SmartMag about art & design.

      Demo
      About Us
      About Us

      Get hooked on the latest

      We're accepting new partnerships right now.

      Email Us: info@trendedtoday.com

      Facebook X (Twitter) Pinterest YouTube WhatsApp
      Our Picks

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

      May 12, 2025

      ਭਾਰਤ ਦੇ ਟੈਕ ਸਟਾਰਟਅਪਸ ਨੇ Q1 2025 ਵਿੱਚ $2.5 ਬਿਲੀਅਨ ਇਕੱਠੇ ਕੀਤੇ, ਜੋ 2024 ਨਾਲ 8.7% ਵਧੇ

      March 26, 2025

      ਭਾਰਤੀ ਲਗਜ਼ਰੀ ਬ੍ਰਾਂਡ ਅਜੇ ਵੀ ਵਿਦੇਸ਼ੀ ਏਜੰਸੀਜ਼ ਨੂੰ ਕਿਉਂ ਹਾਇਰ ਕਰ ਰਹੇ ਹਨ? ਖੁਸ਼ਬੂ ਗੋਯਲ ਘਰੇਲੂ ਸ਼੍ਰੇਣੀ ਵਿੱਚ ਮਹਾਨਤਾ ਲਿਆ ਰਹੀ ਹੈ

      March 24, 2025
      Most Popular

      🇮🇳🇵🇰 ਭਾਰਤ-ਪਾਕਿਸਤਾਨ ਸੰਘਰਸ਼: ਸੰਘਰਸ਼ਵਿਰਾਮ ਦੇ ਬਾਵਜੂਦ ਤਣਾਅ ਜਾਰੀ

      May 12, 2025

      ਜੰਗ-ਏ-ਆਜ਼ਾਦੀ ਦੇ ਮਹਾਨ ਅਜਾਦੀ ਘੁਲਾਟੀ ਸਨ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ

      September 2, 2024

      ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 34 ‘ਚ ਟਿਊਬਵੈੱਲ ਨਿਰਮਾਣ ਕਾਰਜਾਂ ਦਾ ਉਦਘਾਟਨ

      September 6, 2024
      © 2026 trendedtoday.com
      • Home
      • Geopolitics
      • Lifestyle
      • Science
      • Geopolitics
      • Lifestyle
      • Technology
      • Sports

      Type above and press Enter to search. Press Esc to cancel.